Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Li-aavæ. 1. ਭਾਵ ਦੇਵੇ। bring. “ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥” ਗਉ ਕਬ, ਥਿਤੀ ੪:੧ (੩੪੩). 2. ਲਿਆਏ। bring. “ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥” ਆਸਾ ਕਬ, ੬, ੨:੨ (੪੭੭) “ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥” ਸੋਰ ਕਬ, ੯, ੧:੧ (੬੫੬).
|
|