Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰaa. 1. ਲਿਖਤ ਵਿਚ ਲਿਆਵਾਂ। write document. “ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥” ਸੋਰ ੪, ਵਾਰ ੧੯:੩ (੬੫੦). 2. ਲਿਖਿਆ ਹੋਇਆ ਹੈ, ਅੰਕਤ ਹੈ। written scribed. “ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖ ਲਿਖਾ ॥” ਸਾਰ ੫, ੪੦, ੧:੧ (੧੨੧੨) “ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥” (ਲਿਖਿਆ) ਕਾਨ ੪, ਵਾਰ ੮:੫ (੧੩੧੬).
|
SGGS Gurmukhi-English Dictionary |
written.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਿਖਿਆ। 2. ਨਾਮ/n. ਚਿੱਠੀ. ਪਤ੍ਰਿਕਾ. “ਲਿਖ ਸੁ ਲਿਖਾ ਮਹਿ ਯਹੈ ਪਠਾਈ.” (ਚਰਿਤ੍ਰ ੩੩੬). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|