Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leeṫaa. ਲਿਆ, ਪ੍ਰਾਪਤ ਕੀਤਾ। taken. “ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥” ਵਡ ੫, ਛੰਤ ੧, ੨:੬ (੫੭੭) “ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥” (ਜਿਤਿਆ, ਲਿਆ) ਸਲੋ ਫਰ, ੪੮:੨ (੧੩੮੦).
|
SGGS Gurmukhi-English Dictionary |
took.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲੀਤ, ਲੀਤੜਾ) ਲੀਆ. ਲੀਏ. “ਕਰਿ ਕਿਰਪਾ ਅਪੁਨੇ ਕਰਿਲੀਤ.” (ਟੋਡੀ ਮਃ ੫) ਆਪਣੇ ਕਰ ਲੀਤੇ. “ਲੀਤੜਾ ਲਬਿ ਰੰਗਾਏ.” (ਤਿਲੰ ਮਃ ੧) “ਦਾਨੁ ਸਭਨੀ ਹੈ ਲੀਤਾ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|