Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leen ⒰. 1. ਮਗਨ। absorbed. “ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥” (ਰਾਮ ਨਾਮ (ਪ੍ਰਭੂ ਨਾਮ) ਵਿਚ) ਮਾਲੀ ੪, ੫, ੧*:੨ (੯੮੫). 2. ਲਿਆ ਹੈ। taken. “ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥” ਜੈਜਾ ੯, ੩, ੧:੧ (੧੩੫੨).
|
SGGS Gurmukhi-English Dictionary |
1. engrossed, immersed, absorbed. 2. took.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|