Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lukaa-ee. 1. ਲੁਕਾ ਕੇ, ਛੁਪਾ ਕੇ। conceal. “ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥” ਸੋਰ ੪, ੯, ੪:੨ (੬੦੮). 2. ਲੋਕ, ਖਲਕਤ। public. “ਸਭ ਕਥਿ ਕਥਿ ਰਹੀ ਲੁਕਾਈ ॥” ਸੋਰ ਕਬ, ੪, ੩:੨ (੬੫੫).
|
English Translation |
(1) n.f. people, masses, the entire, animate creation. (2) v.form of ਲ਼ਕਾਉਣਾ past indefinite for fem. object hid.
|
Mahan Kosh Encyclopedia |
ਦੇਖੋ- ਲੋਕਾਈ. “ਸਭਿ ਕਥਿ ਕਥਿ ਰਹੀ ਲੁਕਾਈ.” (ਸੋਰ ਕਬੀਰ) 2. ਛੁਪਾਈ. ਲੁਕੋ ਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|