Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lud ⒤. ਪ੍ਰਸੰਨਤਾ ਨਾਲ, ਲੁਡੀ ਪਾਉਂਦੇ, ਅਨੰਦ ਵਿਚ ਝੂਮਦੇ। singing in pleasure. “ਜਨ ਨਾਨਕ ਨਾਮ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥” ਕਾਨ ੪, ਵਾਰ ੧੪ ਸ, ੪, ੧:੨ (੧੩੧੮).
|
Mahan Kosh Encyclopedia |
ਕ੍ਰਿ. ਵਿ. ਹਿਲਾਕੇ। 2. ਘੁਮਾਕੇ। 3. ਝੂਮਕੇ. ਆਨੰਦ ਵਿੱਚ ਝੂਟੇ ਲੈਂਦਾ. “ਤੂ ਲੁਡਿ ਲੁਡਿ ਦਰਗਹ ਵੰਞੁ.” (ਮਃ ੪ ਵਾਰ ਕਾਨ) ਦੇਖੋ- ਲੁਡ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|