Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lubʰibʰaa. ਲੋਭਿਤ ਭਇਆ, ਲੁਭਾਇਮਾਨ ਹੋਇਆ। allured. “ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥” ਪ੍ਰਭਾ ੪, ੬, ੩:੧ (੧੩੩੭).
|
Mahan Kosh Encyclopedia |
ਲੋਭਿਤ (ਲੁਬਧ) ਭਇਆ. “ਪੁਤ ਕਲਤ ਮੋਹਿ ਲੁਭਿਭਾ.” (ਪ੍ਰਭਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|