Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Luhi. ਲੁੱਛਕੇ, ਜਲ ਕੇ। in distress, writh in pain. “ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥” ਸੂਹੀ ਫਰ, ੧, ੧:੧ (੭੯੪).
|
Mahan Kosh Encyclopedia |
ਕ੍ਰਿ. ਵਿ. ਜਲਕੇ. ਦਾਹ ਨੂੰ ਪ੍ਰਾਪਤ ਹੋਕੇ. ਲੁਛ ਲੁਛਕੇ. ਲੂਹੇ ਜਾਕੇ. “ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ.” (ਸੂਹੀ ਫਰੀਦ) 2. ਲੋੜਕੇ. ਚਾਹਕੇ. ਦੇਖੋ- ਲੁਹ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|