Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loojʰæ. ਲੜੇ, ਝਗੜੇ, ਜੁੱਧ ਕਰੇ। quarrel. “ਮਨਸਾ ਮਾਰਿ ਮਨੈ ਸਿਉ ਲੂਝੈ ॥” (ਜੁੱਧ ਕਰੇ) ਮਾਰੂ ੧, ਸੋਲਾ ੨, ੪:੨ (੧੦੨੧) “ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥” ਮਾਝ ੩, ਅਸ ੭, ੧*:੨ (੧੧੩).
|
SGGS Gurmukhi-English Dictionary |
fights, quarrels, wrangles.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|