Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loot ⒤. 1. ਲੁਟਨਾ, ਧੱਕੇ ਨਾਲ ਖੋਹਨਾ। plunder. “ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤ ਭਾਈ ਹੇ ॥” ਮਾਰੂ ੧, ਸੋਲਾ ੫, ੪:੩ (੧੦੨੪) “ਲੂਟਿ ਲੇਹਿ ਸਾਕਤ ਪਤਿ ਖੋਵਹਿ ॥” ਗੋਂਡ ੫, ੧੧, ੨:੩ (੮੬੫). 2. ਲੁਟ। rob, snatch. “ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥” ਸਲੋ ਕਬ, ੪੧:੧ (੧੩੬੬).
|
Mahan Kosh Encyclopedia |
ਲੁੱਟਕੇ। 2. ਨਾਮ/n. ਲੁੱਟ. “ਰਾਮਨਾਮ ਹੈ ਲੂਟਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|