Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Looṇ. ਨਮਕ। salt. (ਹਰਾਮ ਜਾਂ ਹਰਾਮੀ ਨਾਲ ਹੀ ਆਇਆ ਹੈ) “ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ॥” ਮਾਝ ੧, ਵਾਰ ੧੧:੫ (੧੪੩) “ਕਹੁ ਨਾਨਕ ਹਮ ਲੂਣ ਹਰਾਮੀ ॥” ਗਉ ੫, ੧੪੫, ੪:੧ (੧੯੫).
|
| English Translation | |
n.m. salt, usu. sodium chlonade.
|
| Mahan Kosh Encyclopedia | |
ਸੰ. ਲਵਣ. ਨਾਮ/n. ਨਮਕ. ਲੂਣ. “ਲੂਣ ਖਾਇ ਕਰਹਿ ਹਰਾਮਖੋਰੀ.” (ਮਾਰੂ ਮਃ ੫) 2. ਦੇਖੋ- ਲੂਨ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|