Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lékʰee-æ. 1. ਲਿਖੀਦੇ ਹਨ। written. “ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥” ਮਲਾ ਰਵਿ, ੨, ੧:੨ (੧੨੯੩). 2. ਲਿਖੀ ਹੋਈ। scribed. “ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾ ਕੀ ਜਾਤਿ ਅਛੋਪ ਛੀਪਾ ॥” ਮਲਾ ਰਵਿ, ੨, ੧:੧ (੧੨੯੩).
|
|