Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Létaṇ ⒤. ਧਰਤੀ ਤੋਂ ਲੰਮੇ ਪੈ ਕੇ ਨ੍ਰਿਤ ਕਰਨਾ। lying down. “ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥” ਆਸਾ ੧, ੬, ੩:੩ (੩੫੦).
|
SGGS Gurmukhi-English Dictionary |
on lying down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜ਼ਮੀਨ ਉੱਤੇ ਪੈਕੇ ਨਿਰਤਕਾਰੀ. ਸ਼ਯਨ ਨ੍ਰਿਤ੍ਯ. ਸੰਗੀਤ ਅਨੁਸਾਰ ਇਸ ਦੇ ਛੀ ਭੇਦ ਹਨ- ਆਕੁੰਚਿਤ, ਸਮ, ਪ੍ਰਸਾਰਿਤ, ਵਿਵਰਤਨ, ਉਦਵਾਹਿਤ ਅਤੇ ਨਤ. “ਲੇਟਣਿ ਲੇਟਿ ਜਾਣੈ ਤਨ ਸੁਆਹੁ.” (ਆਸਾ ਮਃ ੧) ਸ਼ਯਨ ਨ੍ਰਿਤ੍ਯ ਇਹ ਹੈ ਕਿ ਦੇਹ ਨੂੰ ਖ਼ਾਕ ਸਮਝੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|