Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Læ. 1. ਲੈਂਦਾ ਹੈ। take back. “ਗਾਵੈ ਕੋ ਜੀਅ ਲੈ ਫਿਰਿ ਦੇਹ ॥” ਜਪੁ ੩:੬ (2). 2. ਪ੍ਰਾਪਤ ਕਰ। acquire. “ਕੇਤੇ ਲੈ ਲੈ ਮੁਕਰੁ ਪਾਹਿ ॥” ਜਪੁ ੨੫:੬ (5). 3. ਵਿਹਾਝ ਕੇ, ਖਰੀਦ ਕੇ। buy and take away. “ਅਮੁਲ ਆਵਹਿ ਅਮੁਲ ਲੈ ਜਾਹਿ ॥” ਜਪੁ ੨੬:੩ (5). 4. ਲਵੋ। aux verb enjoy. “ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉਹੁਲਾ ॥” ਸਿਰੀ ੧, ੨੪, ੧*:੧ (੨੩). 5. ਜਪ ਕੇ, ਉਚਾਰ ਕੇ, ਆਖ ਕੇ। reciting. “ਜਨੁ ਨਾਨਕ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥” ਸਿਰੀ ੩, ੩੫, ੫:੨ (੨੭) “ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥” ਆਸਾ ਕਬ, ੧੩, ੩:੨ (੪੭੮). 6. ਲੈ ਕੇ। acquiring. “ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਅਰੁ ॥” ਸਿਰੀ ੫, ੭੪, ੨:੨ (੪੩) “ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥” ਮਾਝ ੧, ਵਾਰ ੧੪ ਸ, ੧, ੧:੫ (੧੪੪). 7. “ਨਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ ਭਇਓ ਬਿਚਾਰਾ ॥” ਧਨਾ ੫, ੨, ੨:੧ (੬੭੧). aux verb. ਲਿਆ।. 8. ਲਿਵਲੀਨਤਾ। intense love. “ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥” ਰਾਮ ੫, ੮, ੨:੧ (੮੮੫).
|
SGGS Gurmukhi-English Dictionary |
get, take, accept, acquire!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. melody, cadence, tune. (2) v. imperative form of ਲੈਣਾ take.
|
Mahan Kosh Encyclopedia |
ਕ੍ਰਿ. ਵਿ. ਲੈਕੇ. “ਲੈ ਅੰਕਿ ਲਾਏ ਹਰਿ ਮਿਲਾਏ.” (ਜੈਤ ਛੰਤ ਮਃ ੫) “ਲੈ ਭਾੜਿ ਕਰੇ ਵੀਆਹੁ.” (ਵਾਰ ਆਸਾ) 2. ਵ੍ਯ. ਤੀਕ. ਤਕ. ਤੋੜੀ. “ਲੱਥੀ ਕਰਗ ਲੈ.” (ਚੰਡੀ ੩) ਤਲਵਾਰ ਸ਼ਰੀਰ ਦੇ ਪੰਜਰ (ਪਿੰਜਰ) ਤਕ ਲਹਿ ਗਈ। 3. ਸੰ. ਲਯ. ਨਾਮ/n. ਦੇਖੋ- ਲਯ 7. “ਨਾਨਕ ਲਗੀ ਤਤੁ ਲੈ.” (ਮਃ ੩ ਵਾਰ ਮਲਾ) 4. ਦੇਖੋ- ਲਯ 2. “ਉਰਧ ਤਾਪ ਲੈ ਗੈਨ.” (ਧਨਾ ਮਃ ੫) ਦਸ਼ਮਾਦ੍ਵਾਰ ਵਿੱਚ ਸਮਾਧਿ ਲਾਉਣੀ। 5. ਦੇਖੋ- ਲਯ 5. “ਸਤ ਸੁਰਾ ਲੈ ਚਾਲੈ.” (ਰਾਮ ਮਃ ੫) 6. ਲੈਣਾ ਕ੍ਰਿਯਾ ਦਾ ਅਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|