Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Læḋaa. 1. ਲੈਂਦਾ, ਪ੍ਰਾਪਤ ਕਰਦਾ, ਪਾਤਰ ਬਣਦਾ। get. “ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥” ਸਿਰੀ ੫, ੭੧, ੩:੧ (੪੨). 2. ਲੈਂਦਾ। aux verb, breathe. “ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥” ਆਸਾ ੫, ੧੨੩, ੪:੧ (੪੦੨).
|
|