Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Læn ⒤. 1. ਜਪਨ, ਲੈਣ। recite. “ਨਾਉ ਲੈਨਿ ਅਰੁ ਕਰਨਿ ਸਮਾਇ ॥” ਸਲੋ ੧, ੬:੩ (੧੪੧੦). 2. ਲੈਣ। aux verb, get mixed up. “ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥” ਸਿਰੀ ੩, ਅਸ ੨੩, ੧੦:੨ (੬੮) “ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥” (ਲੈਂਦੇ, ਸੁੰਘਦੇ ਹਨ) ਮਾਝ ੧, ਵਾਰ ੨੬ ਸ, ੧, ੧:੨ (੧੪੯) “ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥” (ਲੈਂਦੇ ਹਨ) ਸਲੋ ੩, ੫੩:੪ (੧੪੧੯).
|
SGGS Gurmukhi-English Dictionary |
1. on reciting. 2. (aux. v.) do, get, achieve.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|