Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokee. 1. ਦੇਵ ਲੋਕ ਦੇ ਨਿਵਾਸੀ, ਦੇਵਤੇ। inhabitants of higher universe. “ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥” ਆਸਾ ੧, ੩੨, ੪:੧ (੩੫੮). 2. ਲੋਕਾਂ ਨੇ। people. “ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥” ਬਸੰ ੩, ੪, ੧:੩ (੧੧੭੩).
|
SGGS Gurmukhi-English Dictionary |
1. inhabitants of higher universe. 2. people.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਨ ਸਮੁਦਾਯ. ਲੋਗ। 2. ਸੰ. {लोकिन्.} ਵਿ. ਲੋਕ ਨਿਵਾਸੀ। 3. ਨਾਮ/n. ਦੇਵਤਾ. “ਇਕ ਲੋਕੀ ਹੋਰੁ ਛਮਿਛਰੀ.” (ਆਸਾ ਮਃ ੧) ਇੱਕ ਪਿੰਡ ਦੇਵਤਾ ਨਿਮਿੱਤ, ਦੂਜਾ ਪਿਤਰਾਂ ਲਈ. ਦੇਖੋ- ਛਮਿਛਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|