Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Log ⒰. 1. ਲੋਕ, ਲੋਕੀ। people. “ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥” ਗਉ ੫, ਅਸ ੮, ੫:੨ (੨੩੯) “ਨਿਹਕੇਵਲੁ ਰਾਜਨ ਸੁਖੀ ਲੋਗੁ ॥” (ਭਾਵ ਪਰਜਾ) ਬਸੰ ੧, ਅਸ ੧, ੭:੨ (੧੧੯੦). 2. ਬ੍ਰਹਮੰਡ ਦਾ ਭਾਗ। parts of universe. “ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥” ਟੋਡੀ ੫, ੮, ੧*:੨ (੭੧੩). 3. ਭਾਵ ਲੋਕ - ਲਾਜ। public slander, honour. “ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥” ਰਾਮ ੫, ੩, ੧*:੨ (੮੮੩). 4. ਸੇਵਕ, ਭਗਤ, ਜਨ। devotee. “ਹਰਿ ਸੇਵੇ ਸੋ ਹਰਿ ਕਾ ਲੋਗੁ ॥” ਬਸੰ ੩, ੩, ੧:੧ (੧੧੭੨).
|
SGGS Gurmukhi-English Dictionary |
1. people, public. 2. world, universe, celetial region.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੋਕ. ਦੇਖੋ- ਲੋਗ 2. “ਲੋਗੁ ਜਾਨੈ ਇਹੁ ਗੀਤੁ ਹੈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|