Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lon ⒰. ਲੂਣ, ਨਮਕ। salt. “ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥” ਮਾਲੀ ੪, ੩, ੩:੨ (੯੮੫) “ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥” (ਲਾਜ ਨਾਲ ਲੂਣ ਵਤ ਹੋ ਜਾਈਦਾ ਹੈ ਭਾਵ ਸ਼ਰਮ ਨਾਲ ਘੁਲ ਘੁਲ ਮਰੀਦਾ ਹੈ) ਸਾਰ ੫, ੪੯, ੧:੨ (੧੨੧੪) “ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥” ਮਾਲੀ ੪, ੩, ੩:੨ (੯੮੫).
|
SGGS Gurmukhi-English Dictionary |
salt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲੋਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|