Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lobʰan. ਲੋਭ, ਲਾਲਚ। greed, avarise. “ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥” ਸੋਰ ੫, ੧੬, ੧:੨ (੬੧੩).
|
Mahan Kosh Encyclopedia |
ਸੰ. ਨਾਮ/n. ਲੁਭਾਉਣ ਦੀ ਕ੍ਰਿਯਾ। 2. ਸੰ. ਲੋਭਨੀਯ. ਵਿ. ਲੁਭਾ ਲੈਣ ਵਾਲਾ. ਦਿਲਕਸ਼. “ਲੋਭਨ ਮਹਿ ਲੋਭੀ ਲੋਭਾਇਓ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|