Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Losat. ਲੋਹਾ, ਲੋਹੇ ਦੀ ਮੈਲ, ਮਨੂਰ। Iron, Dust of iron, silt. “ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥” ਧਨਾ ੪, ੭, ੧*:੧ (੬੬੮).
|
SGGS Gurmukhi-English Dictionary |
iron dust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਲੋਸ਼੍ਟ. ਨਾਮ/n. ਲੋਹੇ ਦੀ ਮੈਲ. ਮਨੂਰ. ਮੰਡੂਰ. “ਰਾਮ ਪਾਰਸ ਚੰਦਨ, ਹਮ ਕਾਸਟ ਲੋਸਟ.” (ਧਨਾ ਮਃ ੪) 2. ਮਿੱਟੀ ਦਾ ਡਲਾ. ਢੇਲਾ. ਢੀਮ. “ਲੋਸਟ ਕੋ ਉਠਾਇ ਤਤਕਾਲ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|