Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loṛæ. ਚਾਹੁੰਦਾ, ਇਛਦਾ, ਮੰਗਦਾ। desire, ask for. “ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥” ਸਿਰੀ ੧, ਅਸ ੧੫, ੬:੧ (੬੩) “ਰੂੜੋ ਮਨੁ ਹਰਿ ਰੰਗੋ ਲੋੜੈ ॥” (ਮੰਗਦਾ ਹੈ) ਟੋਡੀ ੫, ੧੭, ੧*:੧ (੭੧੫) “ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥” (ਲੋਚੇ) ਗਉ ੫, ਵਾਰ ੨੧:੫ (੩੨੩).
|
SGGS Gurmukhi-English Dictionary |
desires.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|