Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laṛ ⒤. 1. ਪੱਲੇ, ਦਾਮਨ ਵਿਚ। to give refuge. “ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥” ਸਿਰੀ ੫, ਛੰਤ ੨, ੫:੫ (੮੦). 2. ਜੂਝ ਕੇ, ਲੜ ਕੇ। in struggle. “ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥” ਮਾਝ ੧, ਵਾਰ ੧੭ ਸ, ੧, ੧:੨ (੧੪੫).
|
SGGS Gurmukhi-English Dictionary |
in struggle, on fighting/struggling.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੜ (ਦਾਮਨ) ਵਿੱਚ. ਪੱਲੇ “ਲੜਿ ਲੀਨੇ ਲਾਏ, ਨਉ ਨਿਧਿ ਪਾਏ.” (ਸ੍ਰੀ ਛੰਤ ਮਃ ੫) 2. ਲੜਾਈ ਕਰਕੇ. ਲੜਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|