Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇee-aa. 1. ਜਪਨ ਨਾਲ। by explaining. “ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਨਾਮਿ ਵਖਾਣੀਆ ॥” ਵਡ ੪, ਘੋੜੀ ੨, ੧:੪ (੫੭੬). 2. ਜਪਾਂ, ਸਿਮਰਾਂ, ਬਿਆਨ ਕਰਾਂ, ਵਖਾਣਾਂ। explain, recite. “ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥” ਮਾਰੂ ੫, ਅਸ ੮, ੮:੩ (੧੦੨੦).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|