Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇé. ਉਚਾਰਨ ਦੇ, ਜਪਨ ਦੇ। describing, telling the beads. “ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥” ਮਾਝ ੪, ੩, ੩:੨ (੯੫) “ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥” (ਆਖਣਾ ਬਣਦਾ ਹੈ) ਬਿਲਾ ੩, ੧, ੨:੨ (੭੯੬) “ਹਰਿ ਗੁਣ ਗਾਵਹਿ ਸਚੁ ਵਖਾਣੇ ॥” ਮਾਝ ੩, ਅਸ ੪, ੮:੨ (੧੧੧).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|