Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vacʰan ⒰. ਬਚਨ, ਕਥਨ, ਬੋਲ। utterance, promise. “ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੈ ਸੁ ਹਰਿ ਰਸੁ ਖਾਇ ॥” ਸਿਰੀ ੪, ੬੯, ੨:੨ (੪੧) “ਤੁਝੈ ਬਿਨਾ ਹਉ ਕਿਤਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥” (ਭਾਵ ਇਕਰਾਰ ਕਰ) ਮਾਰੂ ੫, ਸੋਲਾ ੨, ੭:੩ (੧੦੭੩).
|
Mahan Kosh Encyclopedia |
ਦੇਖੋ- ਬਚਨ ਅਤੇ ਵਚਨ ਦੇਣਾ. “ਵਚਨੁ ਦੇਹਿ, ਛੋਡਿ ਨ ਜਾਸਾ ਹੇ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|