Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vajaa-ee. 1. ਵਜਾਇਆ। played, sounded. “ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥” ਰਾਮ ੩, ਅਸ ੧, ੨:੨ (੯੦੮). 2. ਵਜਾਉਣ ਦੇ। playing, sounding. “ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥” ਰਾਮ ੩, ਅਸ ੧, ੧੨:੧ (੯੦੯). 3. ਭਾਵ ਉਚਾਰੀ, ਗਾਇਣ ਕੀਤੀ। uttered. “ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥” ਮਾਰੂ ੩, ਸੋਲਾ ੧, ੧੪:੩ (੧੦੪੪). 4. ਵਜਾ ਕੇ। by playing. “ਮਿਲਉਗੀ ਦਇਆਲ ਪੰਚ ਸਬਦ ਵਜਾਈ ॥” ਭੈਰ ੩, ੪, ੩:੨ (੧੧੨੮).
|
SGGS Gurmukhi-English Dictionary |
sounded struck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|