Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  | 
Vajee. 1. ਪ੍ਰਗਟ ਹੋਈ। known, manifest, opporcut. “ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥” ਸਿਰੀ ੩, ੫੫, ੩:੨ (੩੫) “ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥” (ਪ੍ਰਗਟ ਹੋਈ, ਭਾਵ ਮਿਲੀ, ਖੁਸ਼ੀ ਹੋਈ) ਆਸਾ ੫, ੫, ੪:੪ (੩੭੧) “ਨਾਮੈ ਸੁਰਤਿ ਵਜੀ ਹੈ ਦਹਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥” (ਭਾਵ ਫੈਲੀ) ਨਟ ੪, ਅਸ ੨, ੧:੨ (੯੮੧). 2. ਖੜਕੀ। hard sound. “ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥” ਸਲੋ ਫਰ, ੭੯:੨ (੧੩੮੨).
 |   
 | SGGS Gurmukhi-English Dictionary |  
1. sounded. 2. became manifest.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
  |