Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadan ⒰. ਮਹਾਨ, ਵਡਾ। great. “ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂੰ ਹਰਿ ਸੁਖਦਾਤਾ ਵਡਨੁ ॥” ਬਿਹਾ ੪, ਵਾਰ ੧੦:੫ (੫੫੨).
|
Mahan Kosh Encyclopedia |
ਵਿ. ਵ੍ਰਿੱਧਿਵਾਨ. ਮਹਾਨ. “ਹਰਿ ਸੁਖਦਾਤਾ ਵਡਨੁ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|