Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vad-bʰaagaa. 1. ਚੰਗੇ ਭਾਗਾਂ ਵਾਲਾ। virtuous. “ਜੋ ਇਸੁ ਮਾਰੇ ਸੋ ਵਡਭਾਗਾ ॥” ਗਉ ੫, ਅਸ ੫, ੪:੩ (੨੩੮). 2. ਚੰਗੇ ਭਾਗ। virtue. “ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥” ਆਸਾ ੫, ੧੧੬, ੧:੧ (੩੯੯).
|
English Translation |
adj.m./ adj. lucky, fortunate, prosperous; blessed adj. fem. ਵਡਭਾਗਣ.
|
|