Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadaaroo. ਵਡੀ ਪਦਵੀ/ਸ਼ਾਨ ਵਾਲਾ ਮਨੁੱਖ (ਸ਼ਬਦਾਰਥ); ਸ਼ੇਖੀ ਮਾਰਨ ਵਾਲਾ (ਮਹਾਨਕੋਸ਼)। boasting. “ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥” ਆਸਾ ੧, ਵਾਰ ੨੨ ਸ, ੨, ੪:੧ (੪੭੪).
|
SGGS Gurmukhi-English Dictionary |
great, exalted; boastful
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਿੱਧ। 2. ਧਨੀ। 3. ਸ਼ੇਖ਼ੀ ਮਾਰਨ ਵਾਲਾ. “ਨਾਲਿ ਇਆਣੇ ਦੋਸਤੀ, ਵਡਾਰੂ ਸਿਉ ਨੇਹੁ.” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|