Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  | 
Vadi-aa-ee-aa. 1. ਉਚਤਾ, ਬਜ਼ੁਰਗੀ। greatness, glorification. 2. ਮਾਨ, ਇਜ਼ਤ। respect. “ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥” ਸਿਰੀ ੧, ੬, ੨:੧ (੧੬) “ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥” (ਬਖਸ਼ਿਸ਼ਾਂ) ਮਾਰੂ ੧, ਅਸ ੬, ੨:੩ (੧੦੧੨). 3. ਗੁਣ। qualification. “ਸਤਿਗੁਰ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥” ਆਸਾ ੧, ਵਾਰ ੧੮:੧ (੪੭੩) “ਬਹੁਤੁ ਵਡਿਆਈਆ ਸਾਹਿਬੈ ਨਾ ਜਾਹੀ ਗਣੀਆ ॥” ਬਿਲਾ ੪, ਵਾਰ ੧੨:੩ (੮੫੪). 4. ਸਿਫਤ, ਸ਼ੋਭਾ। glorification, praises. “ਜੇ ਵਡਿਆਈਆ ਆਪੇ ਖਾਇ ॥” ਧਨਾ ੧, ੬, ੩:੩ (੬੬੨).
 |   
 | SGGS Gurmukhi-English Dictionary |  
greatness, glory, respect, qualification, glorification, praises.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
  |