Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadéraa. 1. ਅਮੀਰ, ਵਡਾ। rich. “ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥” ਸੋਰ ੫, ੧, ੧:੨ (੬੦੮). 2. ਦੀਰਘ, ਪਸਾਰ ਵਿਚ ਵਡਾ। lenghty. “ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥” ਭੈਰ ੧, ਅਸ ੧, ੮:੨ (੧੧੫੩).
|
English Translation |
(1) adj.m. older, elder, largeer, bigger; n.m. elder; ancestro, forefather, progenitor. (2) n.m. a sub caste of Khatris.
|
Mahan Kosh Encyclopedia |
(ਵਡੇਰੀ) ਵੱਡਾ. ਵੱਡੀ. ਵ੍ਰਿੱਧ. ਬਜ਼ੁਰਗ. ਦੌਲਤਮੰਦ. “ਜੋ ਜੋ ਦੀਸੈ ਵਡਾ ਵਡੇਰਾ. ਸੋ ਸੋ ਖਾਕੂ ਰਲਸੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|