Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadʰee. ਰਿਸ਼ਵਤ। bribe. “ਵਢੀ ਲੈ ਕੈ ਹਕੁ ਗਵਾਏ ॥” ਰਾਮ ੩, ਵਾਰ ੧੧ ਸ, ੧, ੧:੯ (੯੫੧).
|
Mahan Kosh Encyclopedia |
ਨਾਮ/n. ਰਿਸ਼ਵਤ, ਜਿਸ ਨੂੰ ਲੈਣ ਵਾਲਾ ਦੂਜੇ ਦਾ ਹੱਕ ਵੱਢ ਦਿੰਦਾ ਹੈ. “ਵਢੀ ਲੈਕੇ ਹਕੁ ਗਵਾਏ.” (ਮਃ ੧ ਵਾਰ ਰਾਮ ੧) “ਵੱਢੀ ਲੈਕਰ ਨ੍ਯਾਯ ਨ ਕਰੀਏ। ਝੂਠੀ ਸਾਖਾ ਕਬਹੁ ਨ ਭਰੀਏ.” (ਰਹਿਤ ਨਾਮਾ ਦੇਸਾ ਸਿੰਘ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|