Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaḋʰahi. 1. ਵੱਧਦਾ ਹੈ। increase. “ਕੂੜ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥” ਵਡ ੩, ਛੰਤ ੪, ੨:੨ (੫੭੦). 2. ਬੱਧੇ ਹਨ, ਬਝੇ ਹੋਏ ਹਨ। tied. “ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥” ਮਲਾ ੧, ਵਾਰ ੧੭:੬ (੧੨੮੫).
|
SGGS Gurmukhi-English Dictionary |
1. increases, enhances. 2. are tied.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਧ (ਹਿੰਸਾ) ਕਰਦਾ ਹੈ। 2. ਬੱਧ (ਬੰਨ੍ਹਿਆ ਹੋਇਆ) ਹੈ. ਬੱਧ ਹਨ. “ਕਰਮ ਵਧਹਿ ਕੈ ਲੋਅ, ਖਪਿ ਮਰੀਜਈ.” (ਮਃ ੧ ਵਾਰ ਮਲਾ) 3. ਵਧਦਾ ਹੈ। 4. ਵਧਹਿਂ. ਵਧਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|