Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaṇaa. ਵਿਚਰਨਾ, ਰਹਿਣਾ। act. “ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥” ਸਿਰੀ ੫, ੭੩, ੩:੨ (੪੩).
|
English Translation |
v.t. to use, make use of, handle, treat; to have social contact or business dealing with v.i. for tragedy or mishap to occur, happen or take place to be distributed, disbursed, served.
|
Mahan Kosh Encyclopedia |
ਕ੍ਰਿ. ਵਰਤੋਂ (ਵਿਹਾਰ) ਵਿੱਚ ਲਿਆਉਣਾ। 2. ਰਹਿਣਾ. ਨਿਵਾਸ ਕਰਨਾ. “ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ.” (ਸ੍ਰੀ ਮਃ ੫) 3. ਵਰਤੋਂ ਵਿੱਚ ਆਉਣਾ. “ਵਰਤੈ ਸਬਕਿਛੁ ਤੇਰਾ ਭਾਣਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|