Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaa-i-aa. ਪ੍ਰਚਲਤ ਕੀਤਾ, ਵਰਤੋਂ ਵਿਚ ਲਿਆਂਦਾ। brought in vague. “ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥” ਆਸਾ ੧, ਵਾਰ ੮:੧ (੪੬੭) “ਸਭ ਅੰਤਰਿ ਜਨ ਵਰਤਾਇਆ ਹਰਿਜਨ ਤੇ ਜਾਪੈ ॥” (ਪ੍ਰਚਲਤ ਕੀਤਾ, ਉਘਾ ਕੀਤਾ) ਮਾਰੂ ੫, ਵਾਰ ੮:੮ (੧੦੯੭).
|
SGGS Gurmukhi-English Dictionary |
brought to vogue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|