Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫeejaa. 1. ਵਰਤਾਇਆ; ਵਿਆਪਕ ਕੀਤਾ। disseminated. “ਆਪਨ ਖੇਲੁ ਆਪਿ ਵਰਤੀਜਾ ॥” ਗਉ ੫, ਸੁਖ ੨੧, ੧:੯ (੨੯੧). 2. ਵਿਚਰ ਰਿਹਾ, ਵਰਤੋਂ ਵਿਹਾਰ ਕਰ ਰਿਹਾ। distributed. “ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥” ਮਾਰੂ ੫, ਸੋਲਾ ੩, ੪:੩ (੧੦੭੩).
|
SGGS Gurmukhi-English Dictionary |
prevailed, pervaded, happened, came to vogue, became evident.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਰਤਾਇਆ. ਵਰਤੋਂ ਵਿੱਚ ਲਿਆਂਦਾ. “ਆਪਨ ਖੇਲ ਆਪਿ ਵਰਤੀਜਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|