Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VarṫaNṫaa. 1. ਵਾਪਰ ਰਿਹਾ ਹੈ, ਹੋ ਰਿਹਾ ਹੈ। happening. “ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥” ਮਾਰੂ ੫, ੭੧*, ੨:੩ (੧੭੬). 2. ਵਿਚਰ ਰਿਹਾ, ਵਿਆਪਕ। prevading. “ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥” ਮਾਰੂ ੫, ਵਾਰ ੪:੧ (੧੦੯੫).
|
SGGS Gurmukhi-English Dictionary |
happening, prevalent, pervading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|