Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varmee. ਸਿਉਂਕ ਦਾ ਬਣਾਇਆ ਮਿਟੀ ਦਾ ਢੇਰ, ਸਪ ਦੀ ਖੁੱਡ। write out. “ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥” ਆਸਾ ੫, ੪੨, ੧*:੨ (੩੮੧).
|
SGGS Gurmukhi-English Dictionary |
hole (of a snake).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small ਵਰਮਾ mound raised by white ants, ant hill, hole for snakes to live in.
|
Mahan Kosh Encyclopedia |
ਸੰ. ਵਲਮੀਕ ਅਤੇ ਵਮ੍ਰੀਕੂਟ. ਨਾਮ/n. ਸਿਉਂਕ ਦਾ ਬਣਾਇਆ ਮਿੱਟੀ ਦਾ ਢੇਰ. ਨਿਰੁਕ੍ਤ ਵਿੱਚ ਸਿਉਂਕ (ਦੀਮਕ) ਦਾ ਨਾਮ ਵਮ੍ਰੀ ਲਿਖਿਆ ਹੈ. “ਵਰਮੀ ਮਾਰੀ ਸਾਪੁ ਨ ਮਰਦੀ.” (ਆਸਾ ਮਃ ੫) ਵਰਮੀ ਸ਼ਰੀਰ, ਸਰਪ ਮਨ. ਦੇਖੋ- ਵਲਮੀ। 2. ਸੰ. {वर्मिन्.} ਵਿ. ਵਰਮ (ਕਵਚ) ਪਹਿਰਨ ਵਾਲਾ. “ਟੂਕ ਟੂਕ ਭੇ ਵਰਮੀ ਯੋਧਾ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|