Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Valee. ਮਾਲਕ, ਸੁਆਮੀ। holyman, lordmaster. “ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥” ਤਿਲੰ ੫, ੧, ੩:੧ (੭੨੩).
|
English Translation |
n.m. prophet, saint, holyman, man of God.
|
Mahan Kosh Encyclopedia |
ਦੇਖੋ- ਬਲੀ। 2. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ. ਆਨਨ ਕੀ ਛਬਿ ਵਲੀ ਗਣੋ ਕਰ ਟਲੀ ਗਲੀ ਕਾਨਨ ਕੀ ਗਲੀ ਬਲ, ਅੰਗੋਂ ਮੈਂ ਨ ਭਾਸ ਹੈ, ਲੋਇਨਾ ਕੇ ਮਹਿ ਕੇਛੁ ਲੋਇ ਨਾ ਪਰੇ ਸੁਵੱਛ ਰਸਨਾ ਮੋ ਰਮ ਨਾ ਸੋ ਨਾਸ ਕਲਾ ਨਾਸ ਹੈ, ਕੇਸ਼ ਭਏ ਊਜਰ ਨ ਰਹ੍ਯੋ ਕਛੁ ਊਜਰ ਜਵਾਨੀ ਗਈ ਊਜਰ, ਨ ਸਾਸ ਕੋ ਬਿਸਾਸ ਹੈ, ਤ੍ਰਿਸ਼ਨਾ ਅਨੰਤ ਅੰਤ ਭ੍ਯੋ ਹੈ ਸੰਘਾਤ ਸਭ ਸ਼ਾਂਤਿ ਭਈ ਸ਼ਾਂਤ ਨਾਹਿਂ ਸ਼ਾਂਤ ਭੋਗ ਆਸ ਹੈ.” ਦੇਖੋ- ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। 3. ਅ਼. [ولی] ਮਿਤ੍ਰ। 4. ਮਾਲਿਕ. ਸ੍ਵਾਮੀ. “ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫) 5. ਸੰ. वलिन्. ਬਲਵਾਨ. ਜ਼ੋਰਾਵਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|