Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Val ⒰. ਧਕਾ, ਸੀਨਾਜੋਰੀ, ਫਰੇਬ। desception, fraud. “ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥” ਗਉ ੪, ਵਾਰ ੨੬:੩ (੩੧੪).
|
Mahan Kosh Encyclopedia |
ਧੱਕਾ. ਸੀਨੇਜ਼ੋਰੀ. “ਇਕਿ ਵਲੁ ਛਲੁ ਕਰਿਕੈ ਖਾਂਵਦੇ.” (ਮਃ ੪ ਵਾਰ ਸ੍ਰੀ) 2. ਦਾਉ. ਪੇਂਚ. ਵਲ ਛਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|