Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasaṫ ⒰. ਪਦਾਰਥ, ਵਸਤੂ। commodity, thing. “ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥” ਸਿਰੀ ੧, ੧੧, ੪:੧ (੧੮) “ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥” (ਨਾਮ ਪਦਾਰਥ) ਰਾਮ ੧, ਓਅੰ ੨:੨ (੯੩੦).
|
SGGS Gurmukhi-English Dictionary |
commodity, thing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਸ੍ਤੁ. ਨਾਮ/n. ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. “ਵਸਤੂ ਅੰਦਰਿ ਵਸਤੁ ਸਮਾਵੈ.” (ਵਾਰ ਆਸਾ) 2. ਧਨ. ਪਦਾਰਥ। 3. ਸਤ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|