Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasasee. ਵਸੇਗਾ, ਪਵੇਗਾ (ਮੀਂਹ)। control, to rain. “ਆਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥” ਮਲਾ ੧, ਵਾਰ ੭ ਸ, ੩, ੧:੨ (੧੨੮੧).
|
SGGS Gurmukhi-English Dictionary |
will live.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਸਸਿ) ਵਸੇਗਾ. ਨਿਵਾਸ ਕਰਸੀ। 2. ਵਸ (ਵ੍ਰਿਸ਼੍ਟਿ-वृष्टि ਕਰਸੀ. ਵਰਸੇਗਾ. “ਆਪਣੀ ਕਿਰਪਾ ਕਰਿਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇਆ.” (ਮਃ ੩ ਵਾਰ ਮਲਾ) ਦੇਖੋ- ਵ੍ਰਿਸ਼੍ ਧਾ। 3. ਸੰ. {वससि.} ਤੂੰ ਵਸਦਾ ਹੈਂ. ਦੇਖੋ- ਬਸਸਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|