Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasaa-é. 1. ਸਥਿਤ ਕਰੇ, ਟਿਕਾਏ। imbibe. “ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥” ਸਿਰੀ ੩, ੪੧, ੩:੧ (੨੯). 2. ਵਸਾਨ ਨਾਲ। imbibing. “ਅਨ ਰਸੁ ਚੂਕੈ ਹਰਿ ਰਸੁ ਮਨਿ ਵਸਾਏ ॥” ਮਾਝ ੩, ਅਸ ੧੧, ੩:੨ (੧੧੫). 3. ਆਬਾਦ ਕੀਤੇ। inhabit, retain. “ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥” ਸਲੋ ਫਰ, ੬੬:੧ (੧੩੮੧).
|
SGGS Gurmukhi-English Dictionary |
inhabitated, settled in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|