Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasæ. 1. ਨਿਵਾਸ ਕਰਦਾ ਹੈ, ਵਸਦਾ ਹੈ। dwell. “ਜਿਨ ਕੈ ਰਾਮੁ ਵਸੈ ਮਨ ਮਾਹਿ ॥” ਜਪੁ ੩੭:੮ (8). 2. ਵਰੵੇ, ਬਰਸੇ, ਮੀਂਹ ਪਵੇ। rain. “ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥” ਮਲਾ ੧, ਵਾਰ ੨ ਸ, ੧, ੧:੧ (੧੨੭੯).
|
SGGS Gurmukhi-English Dictionary |
resides, dwells.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸਦਾ ਹੈ. ਦੇਖੋ- ਵਸ ਧਾ। 2. ਵਰਸਦਾ (ਵਰ੍ਹਦਾ) ਹੈ. “ਭਾਣੇ ਵਿਚਿ ਅਮ੍ਰਿਤ ਵਸੈ.” (ਮਾਝ ਅ: ਮਃ ੩) 3. ਵਰਸੇ. ਦੇਖੋ- ਵ੍ਰਿਸ. “ਨਾਨਕ ਸਾਵਣਿ ਜੇ ਵਸੈ.” (ਮਃ ੩ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|