Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véhaṇ ⒤. 1. ਵਹਾ ਵਿਚ ਭਾਵ ਨਦੀ ਵਿਚ। inflow, current. “ਦੂਜੈ ਭਾਵੀ ਨਾਨਕ ਵਹਣਿ ਲੁੜੵੰਦੜੀ ਜਾਣਿ ॥” ਸਲੋ ੫, ੧੬:੨ (੧੪੨੫). 2. ਵਹਾ/ਰੋਹੜ ਵਿਚ। flow, current. “ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥” ਮਾਰੂ ੫, ਵਾਰ ੮ ਸ, ੫, ੩:੧ (੧੦੯੭).
|
SGGS Gurmukhi-English Dictionary |
flowing, floating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|