Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véhaṇ ⒰. ਵਹਾ, ਰੋਹੜ ਭਾਵ ਰੁਖ। flow. “ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥” ਸਲੋ ਫਰ, ੮੪:੨ (੧੩੮੨).
|
Mahan Kosh Encyclopedia |
(ਵਹਣ) ਨਾਮ/n. ਜਲ ਦਾ ਪ੍ਰਵਾਹ. ਹੜ. ਦੇਖੋ- ਵਹ ਧਾ. “ਜਿਧਿਰ ਰਬ ਰਜਾਇ, ਵਹਣੁ ਤਿਦਾਊ ਗੰਉ ਕਰੇ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|