Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vahæ. ਵਗਦੀ ਹੈ। flow. “ਭੈ ਵਿਚਿ ਪਵਣੁ ਵਹੈ ਸਦਵਾਉ ॥” ਆਸਾ ੧, ਵਾਰ ੪ ਸ, ੧, ੧:੧ (੪੬੪) “ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥” (ਵਗ ਤੁਰੇ) ਸੂਹੀ ੧, ਕੁਚ ੨:੪ (੭੬੨) “ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥” (ਸੁਆਸ ਚਲਦਾ ਹੈ) ਮਾਰੂ ੩, ਸੋਲਾ ੧੮, ੪:੩ (੧੦੬੧).
|
SGGS Gurmukhi-English Dictionary |
flows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|