Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaadʰee-aa. ਵਿਛੜੀਆਂ ਹੋਈਆਂ, ਪ੍ਰਦੇਸ ਗਈਆਂ, ਦੂਰ ਗਈਆਂ। sepereated, gone abroad. “ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥” ਮਾਝ ੫, ਬਾਰਾ ੩:੧ (੧੩੩) “ਜਿਨੑਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥” (ਭਾਵ ਛੁਟੜਾਂ) ਸੂਹੀ ੫, ਅਸ ੪, ੧:੨ (੭੬੧).
|
SGGS Gurmukhi-English Dictionary |
gone away, i.e., separated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|